¡Sorpréndeme!

ਦੀਵਾਲੀ 'ਤੇ ਕਾਰ ਨਾ ਦਿੱਤੀ ਤਾਂ ਸੁਹਰਿਆਂ ਦੇ ਤਾਨਿਆਂ ਤੋਂ ਤੰਗ ਹੋਈ ਲੜਕੀ ਨੇ ਆਤਮਹੱਤਿਆ ਕਰ ਲਈ | OneIndia Punjabi

2022-10-26 4 Dailymotion

ਇਹ ਘਟਨਾ ਗੁਰਦਾਸਪੁਰ ਦੇ ਕਲਾਨੌਰ ਦੀ ਹੈ। ਜਿਥੇ ਦੀ ਧੀ ਪ੍ਰਿਯੰਕਾ ਨੇ ਸੁਹਰੇ ਪਰਿਵਾਰ ਵਲੋਂ ਦੀਵਾਲੀ ਦੇ ਉਪਹਾਰ ਵਜੋਂ ਕਾਰ ਲਈ ਤੰਗ ਕਰਨ ਤੇ ਆਪਣੀ ਜਾਨ ਲੈ ਲਈ।ਮ੍ਰਿਤਕਾਂ ਦੇ ਪਿਤਾ ਬਸਤੀ ਬਾਵਾ ਖੇਲ ਜਲੰਧਰ ਰਹਿੰਦੇ ਨੇ ਤੇ ਕਾਰ ਬਜ਼ਾਰ ਦਾ ਕੰਮ ਕਰਦੇ ਨੇ।